ਸਾਊਥ ਅਫਰੀਕਾ ‘ਚ ਇਸੀ ਮਹੀਨੇ ਖੇਡਿਆ ਜਾਵੇਗਾ ਬਿਨਾਂ ਦਰਸ਼ਕਾਂ ਦੇ ਕ੍ਰਿਕਟ ਮੈਚ

ਨਵੀਂ ਦਿੱਲੀ, 12 ਜੂਨ 2020 – ਕੋਰੋਨਾ ਮਹਾਮਾਰੀ ਦੌਰਾਨ ਦੱਖਣੀ ਅਫਰੀਕਾ ਦੇ ਸੇਂਚੁਰੀਅਨ ਕ੍ਰਿਕਟ ਮੈਦਾਨ ‘ਚ ਇਸੀ ਮਹੀਨੇ ਕ੍ਰਿਕਟ ਮੈਚ ਖੇਡਿਆ ਜਾਵੇਗਾ। ਇਹ ਮੈਚ 27 ਜੂਨ ਨੂੰ ਖੇਡਿਆ ਜਾਣਾ ਹੈ, ਜੋ ਕਿ ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ ਅਤੇ ਜਿਸ ਦਾ ਪ੍ਰਸਾਰਣ ਸਿਰਫ ਟੀ.ਵੀ. ‘ਤੇ ਹੀ ਕੀਤਾ ਜਾਵੇਗਾ। ਦੱਖਣੀ ਅਫਰੀਕਾ ਦੇ ਕ੍ਰਿਕਟਰ ਮਾਰਚ ਮਹੀਨੇ ਤੋਂ ਆਪਣੇ … Continue reading ਸਾਊਥ ਅਫਰੀਕਾ ‘ਚ ਇਸੀ ਮਹੀਨੇ ਖੇਡਿਆ ਜਾਵੇਗਾ ਬਿਨਾਂ ਦਰਸ਼ਕਾਂ ਦੇ ਕ੍ਰਿਕਟ ਮੈਚ